ਸੈਂਟ੍ਰਲ ਜੇਲ ਗੁਰਦਾਸਪੁਰ ਅੰਦਰ ਭਿੜੇ ਹਵਾਲਾਤੀ: ਪੁਰਾਣੀ ਰੰਜਿਸ਼ ਦੇ ਚਲਦਿਆਂ ਪੀਪੇ ਦੀਆਂ ਪੱਤੀਆ ਬਣਾ ਕੀਤਾ ਹਮਲਾ, ਮਾਮਲਾ ਦਰਜ

ਗੁਰਦਾਸਪੁਰ, 23 ਮਈ (ਮੰਨਣ ਸੈਣੀ)। ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ 5 ਹਵਾਲਾਤਿਆਂ ਨੇ ਦੋ ਹਵਾਲਾਤਿਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਪੰਜ ਹਵਾਲਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਹਮਲਾਵਰਾ ਵਲੋਂ ਪੀਪੇ ਦੀਆਂ ਪੱਤੀਆਂ ਬਣਾ ਕੇ ਵਾਰ ਕੀਤਾ ਗਿਆ। ਇਸ ਸਬੰਧੀ … Continue reading ਸੈਂਟ੍ਰਲ ਜੇਲ ਗੁਰਦਾਸਪੁਰ ਅੰਦਰ ਭਿੜੇ ਹਵਾਲਾਤੀ: ਪੁਰਾਣੀ ਰੰਜਿਸ਼ ਦੇ ਚਲਦਿਆਂ ਪੀਪੇ ਦੀਆਂ ਪੱਤੀਆ ਬਣਾ ਕੀਤਾ ਹਮਲਾ, ਮਾਮਲਾ ਦਰਜ